5 ਬੈਂਗਲੁਰੂ-ਤਿਰੂਪਤੀ ਹਾਈਵੇ 'ਤੇ ਭਿਆਨਕ ਹਾਦਸਾ, 8 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪਾਲਮਨੇਰ (ਆਂਧਰਾ ਪ੍ਰਦੇਸ਼), 13 ਸਤੰਬਰ - ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਪਾਲਮਨੇਰ 'ਚ ਬੈਂਗਲੁਰੂ-ਤਿਰੂਪਤੀ ਹਾਈਵੇਅ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਮੋਗਲੀ ਘਾਟ ਨੇੜੇ ਵਾਪਰਿਆ, ਜਿੱਥੇ ਦੋ ਟਰੱਕਾਂ ...
... 3 hours 26 minutes ago