ਬਹਿਰਾਇਚ (ਯੂ.ਪੀ.) : ਬਘਿਆੜ ਵਲੋਂ ਕਥਿਤ ਤੌਰ ’ਤੇ ਕੀਤੇ ਹਮਲੇ ਚ ਦੋ ਔਰਤਾਂ ਜ਼ਖ਼ਮੀ
ਬਹਿਰਾਇਚ (ਯੂ.ਪੀ.), 13 ਸਤੰਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਮਹਾਸੀ ਪਿੰਡ ਵਿਚ ਬਘਿਆੜ ਵਲੋਂ ਕਥਿਤ ਤੌਰ ’ਤੇ ਕੀਤੇ ਹਮਲੇ ਵਿਚ ਦੋ ਔਰਤਾਂ ਜ਼ਖ਼ਮੀ ਹੋ ਗਈਆਂ।