JALANDHAR WEATHER

ਸ਼ਿਮਲਾ ਪੁਲਿਸ ਵਲੋਂ ਸ਼ਿਮਲਾ ਪ੍ਰਦਰਸ਼ਨ ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ

 ਸ਼ਿਮਲਾ, 13 ਸਤੰਬਰ - ਸ਼ਿਮਲਾ ਪੁਲਿਸ ਨੇ ਸ਼ਿਮਲਾ ਪ੍ਰਦਰਸ਼ਨ (11 ਸਤੰਬਰ) ਦੀ ਪੱਥਰਬਾਜ਼ੀ ਦੀ ਵੀਡੀਓ ਜਾਰੀ ਕੀਤੀ ਹੈ। ਹੁਣ ਤੱਕ 8 ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ। ਸ਼ਿਮਲਾ ਪੁਲਿਸ ਅਨੁਸਾਰ ਵਿਰੋਧ ਪ੍ਰਦਰਸ਼ਨ 'ਚ ਇਕ ਮਹਿਲਾ ਪੁਲਿਸ ਕਰਮਚਾਰੀ ਸਮੇਤ 6 ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ