ਪੂਰਬੀ ਕਾਂਗੋ 'ਚ ਅੱਤਵਾਦੀਆਂ ਨੇ 12 ਲੋਕਾਂ ਦੀ ਹੱਤਿਆ ਕਰ ਦਿੱਤੀ
ਕਿਨਸ਼ਾਸਾ (ਕਾਂਗੋ), 12 ਅਗਸਤ - ਪੂਰਬੀ ਕਾਂਗੋ 'ਚ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਅੱਤਵਾਦੀਆਂ ਨੇ ਉੱਤਰੀ ਕਿਵੂ ਸੂਬੇ ਦੇ ਕਈ ਪਿੰਡਾਂ 'ਚ ਘੱਟੋ-ਘੱਟ 12 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਮੁਕੋਨੀਆ ਪਿੰਡ ਦੇ ਲੋਕਾਂ 'ਤੇ ਕੀਤਾ ਗਿਆ।