ਕੋਲਕਾਤਾ ਕੇਸ : ਪੰਜਵੀਂ ਰਾਤ ਵੀ ਜੂਨੀਅਰ ਡਾਕਟਰਾਂ ਵਲੋਂ ਆਪਣਾ ਵਿਰੋਧ ਜਾਰੀ
ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ-ਹੱਤਿਆ ਦੀ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਦੇ ਕੋਲਕਾਤਾ ਦੇ ਸਾਲਟ ਲੇਕ ਖੇਤਰ ਵਿਚ ਸਥਿਤ ਸਿਹਤ ਭਵਨ ਵਿਚ ਜੂਨੀਅਰ ਡਾਕਟਰਾਂ ਨੇ ਲਗਾਤਾਰ ਪੰਜਵੀਂ ਰਾਤ ਵੀ ਆਪਣਾ ਵਿਰੋਧ ਜਾਰੀ ਰੱਖਿਆ।