ਇਜ਼ਰਾਈਲੀ ਸਰਕਾਰ ਦੇ ਵਿਰੁੱਧ ਹਜ਼ਾਰਾਂ ਪ੍ਰਦਰਸ਼ਨਕਾਰੀ ਤੇਲ ਅਵੀਵ ਚ ਹੋਏ ਇਕੱਠੇ
ਤੇਲ ਅਵੀਵ, 15 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਜ਼ਰਾਈਲੀ ਸਰਕਾਰ ਦੇ ਵਿਰੁੱਧ ਹਜ਼ਾਰਾਂ ਪ੍ਰਦਰਸ਼ਨਕਾਰੀ ਤੇਲ ਅਵੀਵ ਦੇ ਵਿਚਕਾਰ ਇਕੱਠੇ ਹੋਏ ਹਨ ਜੋ ਕਿ ਗਾਜ਼ਾ ਵਿਚ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਵਧੇਰੇ ਯਤਨਾਂ ਦੀ ਮੰਗ ਕਰ ਰਹੇ ਹਨ।