6ਅਟਾਰੀ ਦੇ ਉਲੰਪੀਅਨ ਹਾਕੀ ਖਿਡਾਰੀ ਜੁਗਰਾਜ ਸਿੰਘ ਜੋਗਾ ਦੇ ਇਕਲੌਤੇ ਗੋਲ ਨਾਲ ਭਾਰਤ ਨੂੰ ਮਿਲੀ ਜਿੱਤ
ਅਟਾਰੀ, ਅੰਮ੍ਰਿਤਸਰ 17 ਸਤੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਚੀਨ ਵਿਖੇ ਖੇਡੇ ਗਏ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਮੁਕਾਬਲੇ ਵਿਚ ਅਟਾਰੀ ਅੰਮ੍ਰਿਤਸਰ ਦੇ ਜੰਮਪਲ ਜੁਗਰਾਜ ਸਿੰਘ ਜੋਗਾ....
... 1 hours 24 minutes ago