JALANDHAR WEATHER

ਲਿਬਨਾਨ ਚ ਪੇਜ਼ਰ ਧਮਾਕਿਆਂ ਦੀ ਇਕ ਲੜੀ ਲਈ ਇਜ਼ਰਾਈਲ ਜ਼ਿੰਮੇਵਾਰ - ਅੱਬਾਸ ਅਰਾਗਚੀ

 ਤਹਿਰਾਨ, 18 ਸਤੰਬਰ - ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਲਿਬਨਾਨ ਦੇ ਆਪਣੇ ਹਮਰੁਤਬਾ ਅਬਦੁੱਲਾ ਬੋ ਹਬੀਬ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਫ਼ੋਨ ਕਾਲ ਦੇ ਦੌਰਾਨ, ਉਨ੍ਹਾਂ ਲਿਬਨਾਨ ਵਿਚ ਪੇਜ਼ਰ ਧਮਾਕਿਆਂ ਦੀ ਇਕ ਲੜੀ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ, ਇਸ ਨੂੰ "ਇਜ਼ਰਾਈਲੀ ਅੱਤਵਾਦ" ਦਾ ਲੇਬਲ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ