ਯੂ.ਪੀ.- ਗਾਰਾ ਨਦੀ ਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਵਧਿਆ
ਸ਼ਾਹਜਹਾਂਪੁਰ (ਯੂ.ਪੀ.), 18 ਸਤੰਬਰ - ਗਾਰਾ ਨਦੀ ਵਿਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਵਧਣ ਤੋਂ ਬਾਅਦ ਸ਼ਾਹਜਹਾਂਪੁਰ ਹੜ੍ਹ ਆ ਗਿਆ।