8ਭਾਜਪਾ ਦਾ ਚੋਣ ਮਨੋਰਥ ਪੱਤਰ ਹਰ ਵਰਗ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ - ਮਨੋਹਰ ਲਾਲ ਖੱਟਰ
ਰੋਹਤਕ (ਹਰਿਆਣਾ), 19 ਸਤੰਬਰ-ਹਰਿਆਣਾ 'ਚ ਭਾਜਪਾ ਦੇ ਮੈਨੀਫੈਸਟੋ 'ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਾਡੇ ਚੋਣ ਮਨੋਰਥ ਪੱਤਰ 'ਚ ਹਰ ਵਰਗ, ਔਰਤਾਂ, ਕਿਸਾਨਾਂ, ਨੌਜਵਾਨਾਂ ਅਤੇ ਪਛੜੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ। ਅਸੀਂ ਇਹ ਮੈਨੀਫੈਸਟੋ...
... 1 hours 57 minutes ago