ਪੈਰਿਸ ਉਲੰਪਿਕ 2024 : ਨੀਰਜ ਚੋਪੜਾ ਜੈਵਲਿਨ ਥ੍ਰੋਅ ਦੇ ਫਾਈਨਲ 'ਚ ਪੁੱਜਾ
ਪੈਰਿਸ (ਫਰਾਂਸ), 6 ਅਗਸਤ-ਪੈਰਿਸ ਉਲੰਪਿਕ 2024 ਵਿਚ ਨੀਰਜ ਚੋਪੜਾ ਜੈਵਲਿਨ ਥ੍ਰੋਅ ਦੇ ਫਾਈਨਲ ਵਿਚ ਪੁੱਜ ਗਿਆ ਹੈ। ਪਹਿਲੇ ਹੀ ਥ੍ਰੋਅ ਵਿਚ ਕੁਆਲੀਫਾਈ ਕੀਤਾ।