ਸ੍ਰੀਲੰਕਾ ਨੇ ਭਾਰਤ ਨੂੰ 110 ਦੌੜਾਂ ਨਾਲ ਹਰਾਇਆ, ਲੜੀ 2-0 ਨਾਲ ਜਿੱਤੀ
ਕੋਲੰਬੋ (ਸ੍ਰੀਲੰਕਾ), 7 ਅਗਸਤ-ਸ੍ਰੀਲੰਕਾ ਨੇ ਭਾਰਤ ਨੂੰ 110 ਦੌੜਾਂ ਨਾਲ ਤੀਜਾ ਇਕ ਦਿਨਾ ਮੈਚ ਹਰਾ ਦਿੱਤਾ ਹੈ। ਲੜੀ ਨੂੰ ਸ੍ਰੀਲੰਕਾ ਨੇ 2-0 ਨਾਲ ਆਪਣੇ ਨਾਮ ਕਰ ਲਿਆ ਹੈ। ਭਾਰਤ ਦੀ ਲੜੀ ਵਿਚ ਇਹ ਲਗਾਤਾਰ ਦੂਜੀ ਹਾਰ ਹੈ।