ਵਿਨੇਸ਼ ਫੋਗਾਟ ਚਾਂਦੀ ਦੇ ਤਗਮੇ ਦੀ ਹੱਕਦਾਰ ਹੈ - ਸੌਰਵ ਗਾਂਗੁਲੀ
ਕੋਲਕਾਤਾ (ਪੱਛਮੀ ਬੰਗਾਲ), 11 ਅਗਸਤ-ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਪੈਰਿਸ ਉਲੰਪਿਕ ਵਿਚ ਵਿਨੇਸ਼ ਫੋਗਾਟ ਦੇ ਮਹਿਲਾ 50 ਕਿਲੋ ਕੁਸ਼ਤੀ ਦੇ ਫਾਈਨਲ ਵਿਚ ਅਯੋਗ ਕਰਾਰ ਦਿੱਤੇ ਜਾਣ 'ਤੇ ਖੁੱਲ੍ਹ ਕੇ ਕਿਹਾ ਹੈ ਕਿ ਉਹ ਚਾਂਦੀ ਦੇ ਤਗਮੇ ਦੀ ਹੱਕਦਾਰ ਹੈ। ਉਨ੍ਹਾਂ ਨੇ ਵਿਨੇਸ਼ ਫੋਗਾਟ ਦੀ ਹਮਾਇਤ ਕੀਤੀ।