ਭਾਰਤ ਵਿਚ ਇਸ ਮਾਨਸੂਨ ਸੀਜ਼ਨ ਵਿਚ ਲਗਭਗ 8% ਜ਼ਿਆਦਾ ਬਾਰਿਸ਼ ਹੋਈ
ਨਵੀਂ ਦਿੱਲੀ, 1 ਅਕਤੂਬਰ (ਏ.ਐਨ.ਆਈ.): ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, 2024 ਦੇ ਦੱਖਣ-ਪੱਛਮੀ ਮਾਨਸੂਨ ਸੀਜ਼ਨ (ਜੂਨ-ਸਤੰਬਰ) ਦੌਰਾਨ ਪੂਰੇ ਭਾਰਤ ਵਿਚ ਬਾਰਿਸ਼ ਲੰਬੇ ਸਮੇਂ ਦੀ ਔਸਤ (ਐਲ.ਪੀ.ਏ.) ਦਾ 108 ਪ੍ਰਤੀਸ਼ਤ ਸੀ, ਜੋ ਕਿ ਆਮ ਨਾਲੋਂ ਵੱਧ ਮਾਨਸੂਨ ਸੀਜ਼ਨ ਨੂੰ ਦਰਸਾਉਂਦੀ ਹੈ ।