9ਚੱਕੀ ਦਰਿਆ 'ਚ ਪੂਜਾ ਦਾ ਸਾਮਾਨ ਪ੍ਰਵਾਹ ਕਰਨ ਗਏ ਪਿਤਾ-ਪੁੱਤਰ ਡੁੱਬੇ
ਪਠਾਨਕੋਟ, 3 ਅਕਤੂਬਰ (ਸੰਧੂ)-ਪਠਾਨਕੋਟ ਦੀ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਉਤੇ ਸਥਿਤ ਬਸੰਤ ਕਾਲੋਨੀ ਨਿਵਾਸੀ ਪਿਤਾ ਪੁੱਤਰ ਬੀਤੀ ਦੇਰ ਸ਼ਾਮ ਹਿਮਾਚਲ ਵਾਲੇ ਪਾਸੇ ਭਦਰੋਆ ਵਿਖੇ ਪੂਜਾ ਦੀ ਸਮੱਗਰੀ ਪ੍ਰਵਾਹ ਕਰਨ ਚੱਕੀ ਦਰਿਆ ਵਿਖੇ ਗਏ ਸੀ, ਜਿਥੇ ਸਮੱਗਰੀ ਪ੍ਰਵਾਹ ਕਰਨ ਮੌਕੇ ਦੋਵੇਂ ਪਿਤਾ-ਪੁੱਤਰ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਤਾ ਦੀ ਲਾਸ਼ ਅੱਜ ਸਵੇਰੇ ਹੀ ਐਨ.ਡੀ.ਆਰ.ਐਫ. ਟੀਮ ਅਤੇ ਪੁਲਿਸ ਨੇ ਬਰਾਮਦ ਕਰ ਲਈ ਹੈ, ਜਦੋਂਕਿ ਐਨ.ਡੀ.ਆਰ.ਐਫ. ਦੀ ਟੀਮ ਵਲੋਂ ਦਰਿਆ ਵਿਚ...
... 3 hours 11 minutes ago