ਪੱਛਮੀ ਬੰਗਾਲ : ਭਾਜਪਾ ਵਿਧਾਇਕਾ ਅਗਨੀਮਿਤਰਾ ਨੇ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪੱਛਮੀ ਬੰਗਾਲ, 15 ਸਤੰਬਰ-ਭਾਜਪਾ ਦੀ ਜਨਰਲ ਸਕੱਤਰ ਅਤੇ ਵਿਧਾਇਕਾ ਅਗਨੀਮਿਤਰਾ ਪਾਲ ਨੇ ਆਸਨਸੋਲ ਸਟੇਸ਼ਨ ਤੋਂ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਤੇ ਰਵਾਨਾ ਕੀਤਾ।