ਤਾਮਿਲਨਾਡੂ: ਪੁਲਿਸ ਨਾਲ ਮੁਕਾਬਲੇ ਚ ਮਾਰਿਆ ਗਿਆ ਹਿਸਟਰੀ ਸ਼ੀਟਰ ਬਾਲਾਜੀ
ਚੇਨਈ, 18 ਸਤੰਬਰ - ਹਿਸਟਰੀ ਸ਼ੀਟਰ ਬਾਲਾਜੀ ਉਰਫ਼ ਕੱਕਾ ਥੋਪੂ ਬਾਲਾਜੀ ਨੂੰ ਅੱਜ ਸਵੇਰੇ ਚੇਨਈ ਦੇ ਵਿਆਸਰਪਦੀ ਵਿਚ ਪੁਲਿਸ ਨੇ ਇਕ ਮੁਕਾਬਲੇ ਵਿਚ ਢੇਰ ਕਰ ਦਿੱਤਾ। ਚੇਨਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਲਾਸ਼ ਨੂੰ ਸਟੈਨਲੇ ਹਸਪਤਾਲ, ਚੇਨਈ ਲਿਜਾਇਆ ਗਿਆ ਹੈ।