ਰਿਜ਼ਰਵ ਬੈਂਕ ਫਰਵਰੀ 2025 ਚ ਦਰਾਂ ਚ ਕਟੌਤੀ ਦੀ ਘੋਸ਼ਣਾ ਕਰ ਸਕਦਾ ਹੈ - ਐਸ.ਬੀ.ਆਈ. ਰਿਸਰਚ
ਨਵੀਂ ਦਿੱਲੀ, 20 ਸਤੰਬਰ - ਐਸ.ਬੀ.ਆਈ. ਰਿਸਰਚ ਅਨੁਸਾਰ ਯੂ.ਐਸ. ਫੈਡਰਲ ਰਿਜ਼ਰਵ ਦੁਆਰਾ ਹਾਲ ਹੀ ਵਿਚ 50 ਬੇਸਿਸ ਪੁਆਇੰਟਸ (ਬੀ.ਪੀ.ਐਸ.) ਦਰਾਂ ਵਿਚ ਕਟੌਤੀ ਦੇ ਮੱਦੇਨਜ਼ਰ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਇਸ ਸਾਲ ਨਹੀਂ, ਸੰਭਾਵਤ ਤੌਰ 'ਤੇ ਫਰਵਰੀ 2025 ਤੱਕ ਦਰਾਂ ਵਿਚ ਕਟੌਤੀ ਦੀ ਘੋਸ਼ਣਾ ਕਰਦੇ ਹੋਏ, ਇਸੇ ਤਰ੍ਹਾਂ ਦੇ ਕਦਮ 'ਤੇ ਵਿਚਾਰ ਕਰ ਸਕਦਾ ਹੈ।
;
;
;
;
;
;
;