ਔਰਬਿਟ ਬੱਸ ਦੇ ਮੁਲਾਜ਼ਮ ਦੱਸੇ ਜਾ ਰਹੇ ਗੁਰਮੇਲ ਸਿੰਘ ਦੇ ਘਰ ਐਨ.ਆਈ.ਏ. ਦੀ ਰੇਡ
ਰਾਮਪੁਰਾ ਫੂਲ (ਨਰਪਿੰਦਰ ਧਾਲੀਵਾਲ), 20 ਸਤੰਬਰ - ਰਾਮਪੁਰਾ ਫੂਲ ਵਿਚ ਔਰਬਿਟ ਬੱਸ ਦੇ ਮੁਲਾਜ਼ਮ ਦੱਸੇ ਜਾ ਰਹੇ ਗੁਰਮੇਲ ਸਿੰਘ ਦੇ ਘਰ ਐਨ.ਆਈ.ਏ. ਵਲੋਂ ਰੇਡ ਮਾਰੀ ਗਈ। ਐਨ.ਆਈ.ਏ. ਵਲੋਂ ਸਵੇਰ ਤੋਂ ਜਾਂਚ ਜਾਰੀ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਹੈ।