ਸ਼ਰਦ ਪਵਾਰ ਦੀ ਪਾਰਟੀ ਨੇਤਾਵਾਂ ਨਾਲ ਮੀਟਿੰਗ ਸ਼ੁਰੂ
ਮਹਾਰਾਸ਼ਟਰ, 20 ਸਤੰਬਰ- ਐਨ.ਸੀ.ਪੀ. (ਐਸ.ਪੀ.) ਦੇ ਮੁਖੀ ਸ਼ਰਦ ਪਵਾਰ ਨੇ ਮੁੰਬਈ ਵਿਚ ਆਪਣੀ ਰਿਹਾਇਸ਼ ’ਤੇ ਪਾਰਟੀ ਨੇਤਾਵਾਂ ਨਾਲ ਮੀਟਿੰਗ ਕੀਤੀ। ਮਹਾਰਾਸ਼ਟਰ ਐਨ.ਸੀ.ਪੀ. (ਐਸਪੀ) ਦੇ ਪ੍ਰਧਾਨ ਜਯੰਤ ਪਾਟਿਲ, ਰਾਜੇਸ਼ ਟੋਪੇ ਅਤੇ ਅਨਿਲ ਦੇਸ਼ਮੁਖ ਮੀਟਿੰਗ ਵਿਚ ਮੌਜੂਦ ਹਨ। ਬੈਠਕ ’ਚ ਸੀਟਾਂ ਦੀ ਵੰਡ ’ਤੇ ਚਰਚਾ ਕੀਤੀ ਜਾਵੇਗੀ।¯