JALANDHAR WEATHER

'ਅਰਦਾਸ ਸਰਬੱਤ ਦੇ ਭਲੇ ਦੀ' ਫਿਲਮ ਨੂੰ ਦਰਸ਼ਕਾਂ ਵਲੋਂ ਮਿਲ ਰਿਹਾ ਖੂਬ ਪਿਆਰ

ਚੰਡੀਗੜ੍ਹ, 15 ਸਤੰਬਰ-'ਅਰਦਾਸ ਸਰਬੱਤ ਦੇ ਭਲੇ ਦੀ' ਟੀਮ ਥੀਏਟਰਾਂ ਵਿਚ ਵੀ ਪਹੁੰਚ ਕਰ ਰਹੀ ਹੈ। ਫਿਲਮ ਦੇਖ ਕੇ ਦਰਸ਼ਕ ਜੈਕਾਰੇ ਲਗਾ ਰਹੇ ਹਨ। ਸ਼ੋਅ ਹਾਊਸ ਫੁੱਲ ਚੱਲ ਰਹੇ ਹਨ। ਦਰਸ਼ਕ ਬਹੁਤ ਜ਼ਿਆਦਾ ਪਿਆਰ ਫਿਲਮ ਨੂੰ ਦੇ ਰਹੇ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ