ਛੱਤੀਸਗੜ੍ਹ ਦੇ ਸੁਕਮਾ 'ਚ 3 ਆਈ.ਈ.ਡੀ. ਬੰਬ ਬਰਾਮਦ
ਸੁਕਮਾ (ਛੱਤੀਸਗੜ੍ਹ), 16 ਸਤੰਬਰ-ਸੁਕਮਾ ਵਿਚ ਸੁਰੱਖਿਆ ਬਲਾਂ ਦੁਆਰਾ ਇਕ ਸਾਂਝੇ ਆਪ੍ਰੇਸ਼ਨ ਵਿਚ 3 ਆਈ.ਈ.ਡੀ. ਬੰਬ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਨਕਾਰਾ ਕਰ ਦਿੱਤੇ ਗਏ।