10ਝਾਰਖੰਡ : ਰੇਤ ਦੀ ਖੁਦਾਈ ਰਾਹੀਂ ਕਰੋੜਾਂ ਰੁਪਏ ਕਮਾ ਰਹੇ ਹਨ ਜੇ.ਐਮ.ਐਮ. ਦੇ ਆਗੂ - ਪ੍ਰਧਾਨ ਮੰਤਰੀ ਮੋਦੀ
ਬੋਕਾਰੋ (ਝਾਰਖੰਡ), 10 ਨਵੰਬਰ - ਝਾਰਖੰਡ ਦੇ ਬੋਕਾਰੋ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "..."ਉਨ੍ਹਾਂ (ਜੇ.ਐਮ.ਐ.ਮ) ਦੇ ਆਗੂ ਰੇਤ ਦੀ ਖੁਦਾਈ ਰਾਹੀਂ ਕਰੋੜਾਂ ਰੁਪਏ ਕਮਾ...
... 3 hours 15 minutes ago