JALANDHAR WEATHER

ਸਵਾਰੀਆਂ ਦੀ ਭਰੀ ਬੱਸ ਪਲਟੀ 15 ਸਵਾਰੀਆਂ ਜ਼ਖ਼ਮੀ

ਭਵਾਨੀਗੜ੍ਹ ,ਸੰਗਰੂਰ ,4 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ) - ਚੰਡੀਗੜ- ਬਠਿੰਡਾ ਮੁੱਖ ਮਾਰਗ। ਤੇ ਪੀ. ਆਰ. ਟੀ. ਸੀ. ਦੀ ਬੱਸ ਪਲਟ ਜਾਣ ਕਾਰਨ ਕਰੀਬ 15 ਸਵਾਰੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਅਨੁਸਾਰ ਪਟਿਆਲਾ ਵਲੋਂ ਆਉਂਦੀ ਪੀ. ਆਰ. ਟੀ. ਸੀ. ਦੀ ਬੱਸ ਜਦੋਂ ਬਾਲਦ ਕੈਂਚੀਆਂ ਨੇੜੇ ਪਹੁੰਚੀ ਤਾਂ ਕਿਸੇ ਵਾਹਨ ਨੂੰ ਉਵਰਟੇਕ ਕਰਦੀ ਖਤਾਨਾਂ ਵਿਚ ਪਲਟ ਗਈ , ਜਿਸ ਕਾਰਨ ਕਰੀਬ 15 ਸਵਾਰੀਆਂ ਨੂੰ ਸੱਟਾਂ ਲੱਗੀਆਂ । ਮੌਕੇ 'ਤੇ ਪਹੁੱਚੀ ਪੁਲਿਸ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ । ਜਾਨੀ ਨੁਕਸਾਨ ਤੋਂ ਸਾਰੀਆਂ ਸਵਾਰੀਆਂ ਦਾ ਬਚਾਅ ਹੋਣ ਦੀ ਜਾਣਕਾਰੀ ਮਿਲੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ