ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੌਕੇ ’ਤੇ ਪੁੱਜਿਆ ਬੰਬ ਨਿਰੋਧਕ ਦਸਤਾ
ਫੁੱਲਾਂਵਾਲ, (ਲੁਧਿਆਣਾ), 5 ਸਤੰਬਰ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਜਸਟਿਸ ਗੁਰਨਾਮ ਸਿੰਘ ਮਾਰਗ ਧਾਂਦਰਾ ਸੜਕ ਸਥਿਤ ਆਦਰਸ਼ ਸਕੂਲ ਦੀ ਮੇਲ ਆਈ.ਡੀ. ’ਤੇ ਕਿਸੇ ਅਣਜਾਣ ਸ਼ਖ਼ਸ ਨੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੀ ਮੇਲ ਭੇਜ ਦਿੱਤੀ, ਜਿਸ ’ਤੇ ਬੰਬ ਨਿਰੋਧਕ ਦਸਤੇ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਸਕੂਲ ਦੀ ਜਾਂਚ ਕੀਤੀ, ਪਰ ਉਥੋਂ ਕੋਈ ਬੰਬ ਨਹੀਂ ਮਿਲਿਆ। ਪੁਲਿਸ ਆਪਣੀ ਜਾਂਚ ਵਿਚ ਜੁੱਟ ਗਈ ਹੈ।
;
;
;
;
;
;
;
;