ਹਰਿਆਣਾ ਐਗਜ਼ਿਟ ਪੋਲ : ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ
ਚੰਡੀਗੜ੍ਹ, 5 ਅਕਤੂਬਰ - ਹਰਿਆਣਾ ਐਗਜ਼ਿਟ ਪੋਲ ਅਨੁਸਾਰ ਕਾਂਗਰਸ ਇਕ ਦਹਾਕੇ ਬਾਅਦ ਰਾਜ ਵਿਚ ਨਿਰਣਾਇਕ ਵਾਪਸੀ ਕਰਨ ਲਈ ਤਿਆਰ ਹੈ ਜਦਕਿ ਭਾਜਪਾ ਨੂੰ ਝਟਕਾ ਲੱਗਣ ਵਾਲਾ ਹੈ।