ਉੱਤਰਾਖੰਡ: ਮਲਬਾ ਹਟਾਉਣ ਤੋਂ ਬਾਅਦ ਆਵਾਜਾਈ ਲਈ ਖੋਲ੍ਹਿਆ ਗਿਆ ਬਦਰੀਨਾਥ ਹਾਈਵੇਅ
ਚਮੋਲੀ (ਉੱਤਰਾਖੰਡ), 7 ਸਤੰਬਰ - ਚਮੋਲੀ ਪੁਲਿਸ ਨੇ ਕਿਹਾ ਕਿ ਬਦਰੀਨਾਥ ਹਾਈਵੇਅ ਜੋ ਪਾਗਲਨਾਲਾ ਅਤੇ ਨੰਦਪ੍ਰਯਾਗ ਵਿਖੇ ਮਲਬੇ ਕਾਰਨ ਬੰਦ ਹੋ ਗਿਆ ਸੀ, ਨੂੰ ਮਲਬਾ ਹਟਾਉਣ ਤੋਂ ਬਾਅਦ ਹਰ ਤਰ੍ਹਾਂ ਦੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ।