ਦਰਾਂ ਚ ਕਟੌਤੀ ਅਤੇ ਨੀਤੀਗਤ ਸੁਧਾਰਾਂ ਬਾਰੇ ਜੀ.ਐਸ.ਟੀ. ਕੌਂਸਲ ਦੇ ਫ਼ੈਸਲੇ ਦਾ ਉਦਯੋਗ ਜਗਤ ਦੇ ਨੇਤਾਵਾਂ ਵਲੋਂ ਸਵਾਗਤ
ਨਵੀਂ ਦਿੱਲੀ, 10 ਸਤੰਬਰ - ਉਦਯੋਗ ਜਗਤ ਦੇ ਨੇਤਾਵਾਂ ਨੇ ਵੱਖ-ਵੱਖ ਖੇਤਰਾਂ ਵਿਚ ਦਰਾਂ ਵਿਚ ਕਟੌਤੀ ਅਤੇ ਨੀਤੀਗਤ ਸੁਧਾਰਾਂ ਬਾਰੇ ਜੀ.ਐਸ.ਟੀ. ਕੌਂਸਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।