ਵਕਫ਼ (ਸੋਧ) ਬਿੱਲ, 2024 'ਤੇ ਸੰਯੁਕਤ ਸੰਸਦੀ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ
ਨਵੀਂ ਦਿੱਲੀ 18 ਸਤੰਬਰ - ਵਕਫ਼ (ਸੋਧ) ਬਿੱਲ, 2024 'ਤੇ ਸੰਯੁਕਤ ਸੰਸਦੀ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਕੁਝ ਤਕਨੀਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ। ਨਵੇਂ ਸ਼ਡਿਊਲ ਮੁਤਾਬਕ ਹੁਣ ਮੀਟਿੰਗ 19 ਅਤੇ 20 ਸਤੰਬਰ, 2024 ਨੂੰ ਹੋਵੇਗੀ।