ਕੇਰਲ ਨਿਪਾਹ ਦਾ ਪ੍ਰਕੋਪ : ਹੁਣ ਤੱਕ 37 ਲੋਕਾਂ ਦੀ ਜਾਂਚ ਨਕਾਰਾਤਮਕ - ਸਿਹਤ ਮੰਤਰੀ ਕੇਰਲ ਵੀਨਾ ਜਾਰਜ
ਮਲਪੁਰਮ (ਕੇਰਲ), 20 ਸਤੰਬਰ - ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਨਿਪਾਹ ਇਨਫੈਕਸ਼ਨ ਨਾਲ ਸੰਬੰਧਿਤ ਇਕ ਹੋਰ ਵਿਅਕਤੀ ਦੇ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਹੈ। ਜਾਰਜ ਨੇ ਕਿਹਾ, “ਇਸ ਦੇ ਨਾਲ ਹੁਣ ਤੱਕ ਕੁੱਲ 37 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ।