ਕਰਨਾਲ : ਅਮਰੀਕਾ ਚ ਜ਼ਖ਼ਮੀ ਨੌਜਵਾਨ ਦੇ ਪਰਿਵਾਰ ਨੂੰ ਮਿਲੇ ਰਾਹੁਲ ਗਾਂਧੀ
ਕਰਨਾਲ, 20 ਸਤੰਬਰ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਸਵੇਰੇ 5.30 ਵਜੇ ਅਚਾਨਕ ਕਰਨਾਲ ਦੇ ਪਿੰਡ ਘੋਘੜੀਪੁਰ ਪਹੁੰਚੇ ਜਿਥੇ ਕਿ ਉਹ ਉਨ੍ਹਾਂ ਅਮਰੀਕਾ ਚ ਜ਼ਖ਼ਮੀ ਨੌਜਵਾਨ ਅਮਿਤ ਦੇ ਪਰਿਵਾਰ ਨੂੰ ਮਿਲੇ। ਆਪਣੇ ਅਮਰੀਕਾ ਦੌਰੇ ਦੌਰਾਨ ਰਾਹੁਲ ਗਾਂਧੀ ਅਮਿਤ ਨੂੰ ਮਿਲੇ ਸਨ ਤੇ ਉਨ੍ਹਾਂ ਅਮਿਤ ਦੇ ਪਰਿਵਾਰ ਨੂੰ ਮਿਲਣ ਦਾ ਵਾਅਦਾ ਕੀਤਾ ਸੀ।