ਭਾਜਪਾ ਪੂਰਨ ਬਹੁਮਤ ਨਾਲ ਹਰਿਆਣ ਚ ਸਰਕਾਰ ਬਣਾਏਗੀ - ਨਾਇਬ ਸਿੰਘ ਸੈਣੀ
ਚੰਡੀਗੜ੍ਹ, 6 ਅਕਤੂਬਰ - ਹਰਿਆਣਾ ਵਿਚ ਕਈ ਐਗਜ਼ਿਟ ਪੋਲਾਂ ਵਿਚ ਇਕ ਦਹਾਕੇ ਬਾਅਦ ਕਾਂਗਰਸ ਲਈ ਕਲੀਨ ਸਵੀਪ ਦਾ ਅਨੁਮਾਨ ਲਗਾਉਣ ਦੇ ਬਾਵਜੂਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਰੋਸਾ ਪ੍ਰਗਟਾਇਆ ਕਿ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।