ਤਾਜ਼ਾ ਖ਼ਬਰਾਂ ਜੰਮੂ : ਸ਼ੱਕੀ ਵਿਸਫੋਟਕ ਮਿਲਣ ਤੋਂ ਬਾਅਦ ਸੁਰੱਖਿਆ ਸਖ਼ਤ 1 years ago ਜੰਮੂ, 6 ਅਕਤੂਬਰ - ਜੰਮੂ-ਕਸ਼ਮੀਰ ਦੇ ਘਰੋਟਾ 'ਚ ਸ਼ੱਕੀ ਵਿਸਫੋਟਕ ਮਿਲਣ ਤੋਂ ਬਾਅਦ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।