JALANDHAR WEATHER

ਮੁੰਬਈ : ਦੁਕਾਨ 'ਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ

 ਮੁੰਬਈ, 6 ਅਕਤੂਬਰ - ਮੁੰਬਈ ਦੇ ਚੇਂਬੂਰ 'ਚ ਅੱਜ ਸਵੇਰੇ 5 ਵਜੇ ਦੇ ਕਰੀਬ ਦੁਕਾਨ 'ਚ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਡੀ.ਸੀ.ਪੀ. ਜ਼ੋਨ 6 ਹੇਮਰਾਜ ਸਿੰਘ ਰਾਜਪੂਤ ਦਾ ਕਹਿਣਾ ਹੈ, "ਸਾਨੂੰ ਸਵੇਰੇ 6 ਵਜੇ ਦੇ ਕਰੀਬ ਇਕ ਕਾਲ ਆਈ...ਜੀ + 2 ਬਿਲਡਿੰਗ 'ਤੇ, ਗਰਾਊਂਡ ਫਲੋਰ 'ਤੇ ਇਕ ਦੁਕਾਨ ਸੀ ਅਤੇ ਦੂਜੀਆਂ ਦੋ ਹੋਰ ਮੰਜ਼ਿਲਾਂ 'ਤੇ ਪਰਿਵਾਰ ਰਹਿੰਦੇ ਸਨ। 7 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜੋ ਦੁਕਾਨ ਵਿਚ ਸੌਂ ਰਹੇ ਸਨ, ਬਚ ਗਏ...ਸਾਡੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਜਾਂਚ ਕਰੇਗੀ ਅਤੇ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ..."

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ