ਮੇਘਾਲਿਆ : ਹੜ੍ਹ 'ਚ ਰੁੜ੍ਹਨ ਕਾਰਨ 10 ਲੋਕਾਂ ਦੀ ਮੌਤ
ਡਾਲੂ (ਮੇਘਾਲਿਆ), 6 ਅਕਤੂਬਰ-ਮੇਘਾਲਿਆ ਦੇ ਪੱਛਮੀ ਗਾਰੋ ਹਿਲਜ਼ ਅਤੇ ਦੱਖਣੀ ਗਾਰੋ ਹਿਲਜ਼ ਜ਼ਿਲ੍ਹੇ ਵਿਚ 4 ਅਕਤੂਬਰ ਤੋਂ ਲਗਾਤਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਵਿਚ 10 ਲੋਕਾਂ ਦੀ ਮੌਤ ਹੋ ਗਈ।