ਬੰਗਲਾਦੇਸ਼ ਦੀ ਟੀਮ 127 ਦੌੜਾਂ 'ਤੇ ਸਿਮਟੀ
ਮੱਧ ਪ੍ਰਦੇਸ਼, 6 ਅਕਤੂਬਰ-ਬੰਗਲਾਦੇਸ਼ ਦੀ ਟੀਮ ਪਹਿਲੇ ਟੀ-20 ਵਿਚ 127 ਦੌੜਾਂ 'ਤੇ ਸਿਮਟ ਗਈ ਹੈ। ਦੱਸ ਦਈਏ ਕਿ ਅੱਜ ਬੰਗਲਾਦੇਸ਼ ਦਾ ਭਾਰਤ ਨਾਲ ਮੁਕਾਬਲਾ ਹੈ ਤੇ 19.5 ਓਵਰਾਂ ਵਿਚ ਹੀ ਸਾਰੇ ਬੱਲੇਬਾਜ਼ ਉਸ ਦੇ ਆਊਟ ਹੋ ਗਏ। ਭਾਰਤ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ।