JALANDHAR WEATHER

ਜਲੰਧਰ ਦਿਹਾਤ ਪੁਲਿਸ ਵਲੋਂ 7 ਬਦਮਾਸ਼ ਹਥਿਆਰਾਂ ਸਮੇਤ ਕਾਬੂ

ਜਲੰਧਰ, 14 ਸਤੰਬਰ-ਜਲੰਧਰ ਦਿਹਾਤ ਪੁਲਿਸ ਨੇ 7 ਬਦਮਾਸ਼ ਹਥਿਆਰਾਂ ਸਮੇਤ ਕਾਬੂ ਕੀਤੇ ਹਨ ਤੇ ਇਨ੍ਹਾਂ ਦੇ ਕਈ ਅਪਰਾਧਾਂ ਵਿਚ ਨਾਮ ਦਰਜ ਹਨ। ਡੀ.ਜੀ.ਪੀ. ਪੰਜਾਬ ਨੇ ਇਹ ਜਾਣਕਾਰੀ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ