ਉਦਯੋਗ ਜਗਤ ਵਲੋਂ ਚੀਨੀ ਸਟੀਲ ਡੰਪਿੰਗ ਨੂੰ ਹੱਲ ਕਰਨ ਲਈ ਸਰਕਾਰ ਨੂੰ ਐਫ.ਟੀ.ਏ. ਦੀ ਸਮੀਖਿਆ ਕਰਨ ਲਈ ਅਪੀਲ
ਨਵੀਂ ਦਿੱਲੀ, 18 ਸਤੰਬਰ - ਉਦਯੋਗ ਜਗਤ ਨੇ ਭਾਰਤ ਵਿਚ ਚੀਨੀ ਸਟੀਲ ਡੰਪਿੰਗ ਨੂੰ ਹੱਲ ਕਰਨ ਲਈ ਐਫ.ਟੀ.ਏ. ਦੀ ਸਮੀਖਿਆ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ।