ਸ਼ਾਰਦਾ ਨਦੀ ਵਧਣ ਕਾਰਨ ਬੈਰਾਜ 'ਤੇ ਰੈੱਡ ਅਲਰਟ ਜਾਰੀ
ਚੰਪਾਵਤ (ਉਤਰਾਖੰਡ), 13 ਸਤੰਬਰ - ਭਾਰੀ ਮੀਂਹ ਕਾਰਨ ਭਾਰਤ-ਨਿਪਾਲ ਸਰਹੱਦ 'ਤੇ ਬਨਬਾਸਾ ਸ਼ਾਰਦਾ ਬੈਰਾਜ 'ਤੇ ਸ਼ਾਰਦਾ ਨਦੀ 'ਚ ਪਾਣੀ ਭਰ ਗਿਆ ਹੈ। ਇਸ ਦੇ ਮੱਦੇਨਜ਼ਰ ਨਹਿਰੀ ਵਿਭਾਗ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।