ਭਾਰਤ ਨੇ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ ਐਮਰਜੈਂਸੀ ਹੜ੍ਹ ਰਾਹਤ ਸਹਾਇਤਾ ਭੇਜੀ
ਨਵੀਂ ਦਿੱਲੀ, 17 ਸਤੰਬਰ-ਆਪਰੇਸ਼ਨ ਸਦਭਾਵ ਤਹਿਤ ਭਾਰਤ ਨੇ ਮਿਆਂਮਾਰ ਦੇ ਪੀਪਲਜ਼ ਰੀਪਬਲਿਕ ਆਫ਼ ਮਿਆਂਮਾਰ ਨੂੰ 10 ਲੱਖ ਅਮਰੀਕੀ ਡਾਲਰ ਦੀ 53 ਟਨ ਐਮਰਜੈਂਸੀ ਹੜ੍ਹ ਰਾਹਤ ਸਹਾਇਤਾ ਭੇਜੀ। ਐਮ.ਈ.ਏ. ਨੇ ਇਹ ਜਾਣਕਾਰੀ ਸਾਂਝੀ ਕੀਤੀ।