; • ਨਹੀਂ ਰਹੇ ਉੱਘੇ ਉਦਯੋਗਪਤੀ ਰਤਨ ਟਾਟਾ • ਟਾਟਾ ਸਮੂਹ ਨੂੰ ਲੂਣ ਤੋਂ ਲੈ ਕੇ ਸਾਫਟਵੇਅਰ ਤੱਕ ਨਵੀਂਆਂ ਉਚਾਈਆਂ 'ਤੇ ਪਹੁੰਚਾਇਆ • ਭਾਰਤ ਨੂੰ ਪਹਿਲੀ ਦੇਸੀ ਕਾਰ ਟਾਟਾ ਇੰਡੀਕਾ ਦਿੱਤੀ • ਦੁਨੀਆ ਦੀ ਸਭ ਤੋਂ ਸਸਤੀ ਕਾਰ ਟਾਟਾ ਨੈਨੋ ਬਣਾਈ • ਲੈਂਡ ਰੋਵਰ ਅਤੇ ਜਗੂਆਰ ਨੂੰ ਆਪਣੇ 'ਚ ਰਲਾ ਕੇ ਅੰਤਰਰਾਸ਼ਟਰੀ ਬਾਜ਼ਾਰ 'ਚ ਮਚਾਈ ਸੀ ਖਲਬਲੀ • 5 ਮਹਾਂਦੀਪਾਂ ਦੇ 100 ਦੇਸ਼ਾਂ 'ਚ ਫੈਲੀਆਂ 30 ਤੋਂ ਵੱਧ ਕੰਪਨੀਆਂ ਦਾ ਸੰਚਾਲਨ ਕੀਤਾ