ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀਆਂ 7 ਉਮੀਦਵਾਰਾਂ ਦੀ 2 ਸੂਚੀਆਂ
ਚੰਡੀਗੜ੍ਹ, 12 ਸਤੰਬਰ (ਰਾਮ ਸਿੰਘ ਬਰਾੜ)- ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀਆਂ ਦੋ ਹੋਰ ਸੂਚੀਆਂ ਜਾਰੀ ਕਰ ਦਿੱਤੀਆਂ ਹਨ। ਕਾਂਗਰਸ ਇਸ ਤੋਂ ਪਹਿਲਾਂ 4 ਸੂਚੀਆਂ ਵਿਚ 81 ਉਮੀਦਵਾਰਾਂ ਦੇ ਨਾਂਅ ਐਲਾਨ ਚੁੱਕੀ ਹੈ। ਕਾਂਗਰਸ ਦੀਆਂ 2 ਟਿਕਟਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ।