JALANDHAR WEATHER

ਪਿੰਡ ਲੱਖਾ ਦੀ ਨਵ-ਵਿਆਹੁਤਾ ਦਾ ਕਤਲ, ਪਤੀ ਗ੍ਰਿਫਤਾਰ, ਸੱਸ-ਸਹੁਰਾ ਫਰਾਰ

ਹਠੂਰ, 19 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਦੀ ਇਕ ਨਵ-ਵਿਆਹੁਤਾ ਲੜਕੀ ਦਾ ਕਤਲ ਹੋਣ ਦੀ ਖਬਰ ਹੈ। ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਪੁੱਤਰੀ ਅਜਮੇਰ ਸਿੰਘ ਵਾਸੀ ਪਿੰਡ ਲੱਖਾ ਦਾ 15 ਕੁ ਦਿਨ ਪਹਿਲਾਂ ਪਿੰਡ ਨਰਾਇਣਗੜ੍ਹ ਸੋਹੀਆ ਦੇ ਹਰਮਨਪ੍ਰੀਤ ਸਿੰਘ ਪੁੱਤਰ ਜਗਰਾਜ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਬੀਤੀ ਰਾਤ ਉਸ ਦਾ ਕਤਲ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਵਲੋਂ ਮਾਪਿਆਂ ਦੇ ਬਿਆਨਾਂ ਉਤੇ ਜਵਾਈ ਹਰਮਨਪ੍ਰੀਤ ਸਿੰਘ, ਉਸਦੇ ਪਿਤਾ, ਮਾਤਾ ਅਤੇ ਦੋ ਹੋਰ ਉਤੇ ਮੁਕੱਦਮਾ ਦਰਜ ਕੀਤਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ