JALANDHAR WEATHER

ਭਾਰਤੀ ਫੌਜ ਨੇ ਇਕ ਆਈ.ਈ.ਡੀ. ਬਰਾਮਦ ਕਰ ਟਾਲੀ ਅੱਤਵਾਦੀ ਘਟਨਾ

ਨਵੀਂ ਦਿੱਲੀ, 10 ਅਕਤੂਬਰ- ਭਾਰਤੀ ਫੌਜ ਦੀ ਚਿਨਾਰ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਿਨਾਰ ਕੋਰ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਅੱਜ ਖਾਨਗੁੰਡ, ਬਾਰਾਮੂਲਾ ਦੇ ਨੇੜੇ ਰਾਸ਼ਟਰੀ ਰਾਜਮਾਰਗ ’ਤੇ ਇਕ ਆਈ.ਈ.ਡੀ. ਨੂੰ ਬਰਾਮਦ ਅਤੇ ਨਸ਼ਟ ਕਰਕੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਟਾਲ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ