JALANDHAR WEATHER

ਰਾਜਸਥਾਨ : ਨਾਗੌਰ 'ਚ ਭੇਤਭਰੀ ਹਾਲਤ 'ਚ ਬਜ਼ੁਰਗ ਜੋੜਾ ਘਰ 'ਚ ਮਿਲਿਆ ਮ੍ਰਿਤ

ਨਾਗੌਰ (ਰਾਜਸਥਾਨ), 11 ਅਕਤੂਬਰ-ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਾਗੌਰ ਵਿਚ ਬਜ਼ੁਰਗ ਜੋੜਾ ਆਪਣੇ ਘਰ ਵਿਚ ਭੇਤਭਰੀ ਹਾਲਤ ਵਿਚ ਮ੍ਰਿਤਕ ਪਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ