ਫਗਵਾੜਾ : ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਦੇਣਗੇ ਧਰਨਾ
ਫਗਵਾੜਾ, 12 ਅਕਤੂਬਰ-ਮੰਗਾਂ ਨਾ ਮੰਨਣ ਉਤੇ ਕੱਲ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ 12 ਤੋਂ 3 ਵਜੇ ਤਕ ਕਿਸਾਨ ਧਰਨਾ ਦੇਣਗੇ। ਦੱਸ ਦਈਏ ਕਿ ਮੰਡੀਆਂ ਵਿਚ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਕਾਰਨ ਕੱਲ ਪੰਜਾਬ ਭਰ ਤੋਂ ਕਿਸਾਨ ਧਰਨਾ ਦੇਣਗੇ।