JALANDHAR WEATHER

ਲਿਬਨਾਨ 'ਚ ਪੇਜਰਾਂ 'ਚ ਧਮਾਕੇ, 8 ਦੀ ਮੌਤ, 2750 ਜ਼ਖਮੀ

ਲਿਬਨਾਨ, 17 ਸਤੰਬਰ-ਲਿਬਨਾਨ ਵਿਚ ਪੇਜਰਾਂ ਵਿਚ ਧਮਾਕੇ ਹੋਏ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੇਜਰਾਂ ਦੇ ਧਮਾਕੇ ਵਿਚ 2750 ਲੋਕ ਜ਼ਖਮੀ ਹੋਏ ਹਨ ਅਤੇ 8 ਲੋਕਾਂ ਦੀ ਮੌਤ ਹੋ ਗਈ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ