JALANDHAR WEATHER

ਹਰਿਆਣਾ ਚੋਣਾਂ : ਭਾਜਪਾ ਅੱਜ ਜਾਰੀ ਕਰੇਗੀ ਘੋਸ਼ਣਾ ਪੱਤਰ

 ਰੋਹਤਕ, 18 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਅੱਜ ਘੋਸ਼ਣਾ ਪੱਤਰ ਜਾਰੀ ਕੀਤਾ ਜਾਵੇਗਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਰੋਹਤਕ ਚ ਸੰਕਲਪ ਪੱਤਰ ਜਾਰੀ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ