ਪੁਡੂਚੇਰੀ : ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਚ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਮੁਅੱਤਲ
ਪੁਡੂਚੇਰੀ, 18 ਸਤੰਬਰ - ਪੁਡੂਚੇਰੀ ਖੇਤਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਅੱਜ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। 9ਵੀਂ ਤੋਂ 12ਵੀਂ ਜਮਾਤਾਂ ਆਮ ਵਾਂਗ ਚੱਲਣਗੀਆਂ।ਬਿਜਲੀ ਦਰਾਂ ਵਿਚ ਮੌਜੂਦਾ ਵਾਧੇ ਨੂੰ ਲੈ ਕੇ ਇਮਡੀਆ ਗਠਜੋੜ ਨੇ ਪੁਡੂਚੇਰੀ ਵਿਚ ਬੰਦ ਦਾ ਸੱਦਾ ਦਿੱਤਾ ਹੈ।