ਉੱਤਰ ਪ੍ਰਦੇਸ਼ : ਯੋਗੀ ਆਦਿਤਿਆਨਾਥ ਵਲੋਂ ਵਿਧਾਨ ਸਭਾ ਉਪ ਚੋਣਾਂ ਸੰਬੰਧੀ ਮੀਟਿੰਗ
ਲਖਨਊ, (ਉੱਤਰ ਪ੍ਰਦੇਸ਼), 17 ਜੁਲਾਈ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ਵਿਚ ਉੱਤਰ ਪ੍ਰਦੇਸ਼ ਦੇ ਇੰਚਾਰਜਾਂ, ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਧਾਨ ਸਭਾ ਉਪ ਚੋਣ ਲਈ ਬੁਲਾਈ ਗਈ।